Home » ਆਕਲੈਂਡ ਏਅਰਪੋਰਟ ‘ਤੇ ਫਾਇਰ ਅਲਾਰਮ ਵੱਜਣ ਕਾਰਨ ਕਈ ਉਡਾਣਾਂ ਹੋਈਆ ਪ੍ਰਭਾਵਿਤ…
Home Page News New Zealand Local News NewZealand

ਆਕਲੈਂਡ ਏਅਰਪੋਰਟ ‘ਤੇ ਫਾਇਰ ਅਲਾਰਮ ਵੱਜਣ ਕਾਰਨ ਕਈ ਉਡਾਣਾਂ ਹੋਈਆ ਪ੍ਰਭਾਵਿਤ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਹਵਾਈ ਅੱਡੇ ‘ਤੇ ਫਾਇਰ ਅਲਾਰਮ ਵੱਜਣ ਤੋ ਬਾਅਦ ਏਅਰਪੋਰਟ ‘ਤੇ ਪੁੱਜਣ ਵਾਲੀਆਂ ਕਈ ਉਡਾਣਾਂ ਨੂੰ ਵਾਪਸ ਮੋੜ ਦਿੱਤਾ ਗਿਆ ਅਤੇ ਕਈਆ ਦੇ ਟਾਇਮ ਵਿੱਚ ਦੇਰੀ ਕੀਤੀ ਗਈ ਹੈ।ਏਅਰ ਟ੍ਰੈਫਿਕ ਕੰਟਰੋਲ ਅਧਿਕਾਰੀਆਂ ਦੇ ਅਨੁਸਾਰ, ਏਅਰ ਟ੍ਰੈਫਿਕ ਕੰਟਰੋਲਰਾਂ ਨੂੰ ਦੁਪਹਿਰ 1.50 ਵਜੇ ਆਕਲੈਂਡ ਕੰਟਰੋਲ ਟਾਵਰ ਤੋਂ ਬਾਹਰ ਕੱਢਿਆ ਗਿਆ ਅਤੇ ਦੁਪਹਿਰ 2.25 ਵਜੇ ਦੇ ਕਰੀਬ ਕੰਮ ‘ਤੇ ਵਾਪਸ ਪਰਤਿਆ।