Home » ਹੇਸਟਿੰਗਜ਼ ‘ਚ ਹੋਏ ਹਾਦਸੇ ਵਿੱਚ ਕਈ ਹੋਏ ਜ਼ਖਮੀ…
Home Page News • New Zealand Local News • NewZealand

ਹੇਸਟਿੰਗਜ਼ ‘ਚ ਹੋਏ ਹਾਦਸੇ ਵਿੱਚ ਕਈ ਹੋਏ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਹੇਸਟਿੰਗਜ਼ ‘ਚ ਓਮਾਹੂ ਰੋਡ ‘ਤੇ ਹੋਈ ਦੋ ਵਾਹਨਾਂ ਦੀ ਟੱਕਰ ਵਿੱਚ ਕਈ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਟੀਮਾਂ ਨੇ ਦੁਪਹਿਰ 3.30 ਵਜੇ ਦੇ ਕਰੀਬ Twyford Rd ਅਤੇ Omahu Rd ਇੰਟਰਸੈਕਸ਼ਨ ‘ਤੇ ਘਟਨਾ ਦਾ ਜਵਾਬ ਦਿੱਤਾ।ਫਿਲਹਾਲ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ, ਅਤੇ ਪੁਲਿਸ ਘਟਨਾ ਸਥਾਨ ‘ਤੇ ਜਾਂਚ ਕਰ ਰਹੀ ਹੈ।