ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਆਕਲੈਂਡ ਦੇ ਇੱਕ ਘਰ ‘ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆ ਰਹੀ ਹੈ।ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 1.10 ਵਜੇ Pt England ਦੇ ਹਾਲੈਂਡ ਐਵੇਨਿਊ ‘ਤੇ ਇੱਕ ਘਰ ਵਿੱਚ ਗੋਲੀਆਂ ਚਲਾਈਆਂ ਗਈਆਂ।ਦੱਸਿਆ ਜਾ ਰਿਹਾ ਹੈ ਘਰ ਦੇ ਜਿਸ ਕਮਰੇ ‘ਤੇ ਗੋਲੀਆਂ ਲੱਗੀਆਂ ਉਸ ਅੰਦਰ ਦੋ ਛੋਟੀ ਉਮਰ ਦੇ ਬੱਚੇ ਸੌਂ ਰਹੇ ਸਨ।ਪਰ ਚੰਗੀ ਗੱਲ ਰਹੀ ਕਿ ਕੋਈ ਬੱਚਾਂ ਜ਼ਖਮੀ ਨਹੀ ਹੋਇਆ ਪਰ ਘਰ ਦੇ ਅੰਦਰ ਮੌਜੂਦ ਵਿਅਕਤੀਆਂ ਵਿੱਚੋਂ ਇੱਕ ਨੂੰ ਮਾਮੂਲੀ ਸੱਟ ਲੱਗੀ ਹੈ।ਇਹ ਸਿਰਫ ਕਿਸਮਤ ਦੀ ਗੱਲ ਸੀ ਕਿ ਇਸ ਲਾਪਰਵਾਹੀ ਨਾਲ ਕੋਈ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ।ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਕੋਲ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਫਾਈਲ ਨੰਬਰ 231213/3889 ਦੇ ਹਵਾਲੇ ਨਾਲ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਆਕਲੈਂਡ ‘ਚ ਬੀਤੀ ਰਾਤ ਇੱਕ ਘਰ ‘ਤੇ ਚੱਲੀਆਂ ਗੋਲੀਆਂ,ਵਾਲ-ਵਾਲ ਬਚੇ ਕਮਰੇ ‘ਚ ਸੁੱਤੇ ਪਏ ਬੱਚੇ…
December 12, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,282
- India5,344
- India Entertainment130
- India News3,377
- India Sports228
- KHABAR TE NAZAR3
- LIFE66
- Movies48
- Music84
- New Zealand Local News3,257
- NewZealand3,584
- Punjabi Articules7
- Religion1,159
- Sports226
- Sports220
- Technology32
- Travel55
- Uncategorized63
- World2,474
- World News2,049
- World Sports213












