Home » ਗ੍ਰੇਟ ਬੈਰੀਅਰ ਆਈਲੈਂਡ ‘ਤੇ ਹੋਏ ਗੈਸ ਧਮਾਕੇ ਵਿਚ ਇਕ ਵਿਅਕਤੀ ਦੀ ਮੌ.ਤ…
Home Page News • New Zealand Local News • NewZealand

ਗ੍ਰੇਟ ਬੈਰੀਅਰ ਆਈਲੈਂਡ ‘ਤੇ ਹੋਏ ਗੈਸ ਧਮਾਕੇ ਵਿਚ ਇਕ ਵਿਅਕਤੀ ਦੀ ਮੌ.ਤ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਗ੍ਰੇਟ ਬੈਰੀਅਰ ਆਈਲੈਂਡ ‘ਤੇ ਇਕ ਇਮਾਰਤ ‘ਚ ਬੀਤੀ ਰਾਤ ਗੈਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।ਰਾਤ ਕਰੀਬ 12.45 ਵਜੇ ਮੋਟੈਰੇਹੇ ਰੋਡ ‘ਤੇ ਵਾਪਰੀ ਘਟਨਾ ਬਾਰੇ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕੀਤਾ ਗਿਆ ਸੀ।ਪੁਲਿਸ ਦੇ ਬੁਲਾਰੇ ਨੇ ਕਿਹਾ ਘਟਨਾ ਸਥਾਨ ‘ਤੇ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ ਸੀ।ਘਟਨਾ ਸਬੰਧੀ ਅਗਲੀ ਜਾਂਚ ਜਾਰੀ ਹੈ।