Home » ਨੌਰਥਸ਼ੋਰ ਤੋ ਲਾਪਤਾ ਜਾ ਰਹੇ ਵਿਅਕਤੀ ਦੀ ਮਿਲੀ ਲਾਸ਼…
Home Page News • New Zealand Local News • NewZealand

ਨੌਰਥਸ਼ੋਰ ਤੋ ਲਾਪਤਾ ਜਾ ਰਹੇ ਵਿਅਕਤੀ ਦੀ ਮਿਲੀ ਲਾਸ਼…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਨੌਰਥਸ਼ੋਰ ਤੋ ਲਾਪਤਾ ਚੱਲ ਰਹੇ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਹੈ।
ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੀ ਲਾਸ਼ ਨੂੰ ਸਰਚ ਐਂਡ ਰੈਸਕਿਊ ਦੇ ਇਕ ਮੈਂਬਰ ਨੇ ਲੱਭਿਆ ਗਿਆ ਹੈ।ਉਸਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਉਸਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।