Home » ਨੌਰਥਲੈਂਡ ‘ਚ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌ.ਤ
Home Page News • New Zealand Local News • NewZealand

ਨੌਰਥਲੈਂਡ ‘ਚ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌ.ਤ

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨੌਰਥਲੈਂਡ ‘ਚ ਬੀਤੀ ਰਾਤ ਇੱਕ “ਪਾਣੀ ਨਾਲ ਸਬੰਧਤ ਘਟਨਾ” ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਾਣ ਦੀ ਖਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਕੱਲ੍ਹ ਸ਼ਾਮ 6.40 ਵਜੇ ਦੇ ਕਰੀਬ Waihihi Bay ‘ਤੇ ਇੱਕ ਵਿਅਕਤੀ ਦੇ ਲਾਪਤਾ ਹੋਣ ਦੀਆਂ ਸੂਚਨਾ ਮਿਲੀ ਸੀ।ਪਾਣੀ ਵਿੱਚ ਖੋਜ ਕਰਨ ਤੋ ਬਾਅਦ ਰਾਤ 2 ਵਜੇ ਦੇ ਕਰੀਬ ਇੱਕ ਲਾਸ਼ ਮਿਲੀ।