ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਰੇਮੁਏਰਾ ਵਿੱਚ 11 ਤੋਂ 13 ਸਾਲ ਦੀ ਉਮਰ ਦੇ ਪੰਜ ਲੜਕਿਆ ਨੂੰ ਇੱਕ ਘਰ ਵਿੱਚ ਚੋਰੀ ਕਰਦੇ ਫੜਿਆ ਗਿਆ।ਪੁਲਿਸ ਨੇ ਦੱਸਿਆ ਕਿ ਜਦੋਂ ਮਕਾਨ ਮਾਲਕ ਵੱਲੋਂ ਘਰ ਦੇ ਅੰਦਰ ਲੜਕਿਆਂ ਨੂੰ ਚੋਰੀ ਕਰਦੇ ਸਮੇਂ ਕਾਬੂ ਕੀਤਾ ਗਿਆ ਮੌਕੇ ‘ਤੇ ਚੋਰਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਮਕਾਨ ਮਾਲਕ ‘ਤੇ ਹਮਲਾ ਕੀਤਾ ਗਿਆ।ਪੁਲਿਸ ਨੇ ਕਿਹਾ ਕਿ ਲੜਕਿਆਂ ਨੂੰ ਚੋਰੀ ਅਤੇ ਹਮਲੇ ਦੇ ਸਬੰਧ ਵਿੱਚ ਯੂਥ ਏਡ ਲਈ ਰੈਫਰ ਕੀਤਾ ਗਿਆ ਹੈ।
ਆਕਲੈਂਡ ‘ਚ ਇੱਕ ਘਰ ਵਿੱਚ ਚੋਰੀ ਕਰਨ ਲਈ ਦਾਖਲ ਹੋਏ ਹਲਕੀ ਉਮਰ ਦੇ ਚੋਰ,ਮਕਾਨ ਮਾਲਕ ਨੇ ਕੀਤੇ ਕਾਬੂ…
