Home » ਆਸਟ੍ਰੇਲੀਆ ਦੇ ਇੱਕ ਬੀਚ ‘ਤੇ ਨਿਊਜ਼ੀਲੈਂਡ ਵਾਸੀ ਦੀ ਡੁੱਬਣ ਕਾਰਨ ਹੋਈ ਮੌ.ਤ…
Home Page News • New Zealand Local News • NewZealand • World

ਆਸਟ੍ਰੇਲੀਆ ਦੇ ਇੱਕ ਬੀਚ ‘ਤੇ ਨਿਊਜ਼ੀਲੈਂਡ ਵਾਸੀ ਦੀ ਡੁੱਬਣ ਕਾਰਨ ਹੋਈ ਮੌ.ਤ…

Spread the news

ਆਕਲੈਂਡ (ਬਲਜਿੰਦਰ ਸਿੰਘ) ਆਸਟ੍ਰੇਲੀਆ ਦੇ ਇੱਕ ਬੀਚ ‘ਤੇ ਇੱਕ 35 ਸਾਲਾ ਨਿਊਜੀਲੈਂਡ ਵਾਸੀ ਦੀ ਡੁੱਬਣ ਨਾਲ ਮੌਤ ਹੋਣ ਦੀ ਦੁੱਖਦਾਈ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਨਿਊ ਸਾਊਥ ਵੇਲਜ਼ ਦੇ ਪੈਨਰੀਥ ਬੀਚ ‘ਤੇ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਵਿਅਕਤੀ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਡੁੱਬਿਆ ਵਿਅਕਤੀ ਨਿਊਜੀਲੈਂਡ ਦਾ ਵਸਨੀਕ ਸੀ ਅਤੇ ਉਸਦੀ ਭਾਲ ਲਈ 3 ਰੈਸਕਿਊ ਬੋਟ ਅਤੇ 2 ਹੈਲੀਕਾਪਟਰਾਂ ਨੂੰ ਲਾਇਆ ਗਿਆ ਸੀ। ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸਦੀ ਮ੍ਰਿਤਕ ਲੱਭਿਆ ਗਿਆ ਸੀ।