Home » ਪੱਛਮੀ ਆਕਲੈਂਡ ‘ਚ ਇੱਕ ਪੰਜ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ,ਮੌਕੇ ‘ਤੇ ਪਹੁੰਚੇ 21 ਫਾਇਰਟਰੱਕ…
Home Page News New Zealand Local News NewZealand

ਪੱਛਮੀ ਆਕਲੈਂਡ ‘ਚ ਇੱਕ ਪੰਜ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ,ਮੌਕੇ ‘ਤੇ ਪਹੁੰਚੇ 21 ਫਾਇਰਟਰੱਕ…

Spread the news

ਆਕਲੈਂਡ (ਬਲਜਿੰਦਰ ਸਿੰਘ)ਅੱਜ ਸਵੇਰੇ ਐਵਨਡੇਲ ‘ਚ ਇੱਕ ਪੰਜ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਅੱਗ ਲੱਗਣ ਤੋ ਬਾਅਦ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਜਿੱਥੇ ਮੌਕੇ ‘ਤੇ ਲਗਭਗ 80 ਫਾਇਰਫਾਈਟਰਾਂ ਅਤੇ 21 ਫਾਇਰਟਰੱਕ ਪਹੁੰਚੇ ਦੱਸੇ ਜਾ ਰਹੇ ਹਨ।FENZ ਨੇ ਕਿਹਾ ਹੈ ਕਿ ਅੱਗ ਹੁਣ ਬੁਝ ਗਈ ਹੈ, ਪਰ ਇੱਕ ਅਮਲਾ ਅਜੇ ਵੀ ਘਟਨਾ ਸਥਾਨ ‘ਤੇ ਮਜੂਦ ਹੈ।ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।