ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਵੱਲੋਂ ਪਿਛਲੇ ਦਿਨੀਂ ਟੌਪੋ ‘ਚ ਹੋਏ ਭਿਆਨਕ ਹਾਦਸੇ ਵਿੱਚ ਮਾਰੀਆਂ ਗੲਆਂ ਦੋ ਔਰਤਾਂ ਦੇ ਨਾਮ ਦੀ ਪੁਸ਼ਟੀ ਕੀਤੀ ਹੈ ਪੁਲਿਸ ਨੇ ਦੱਸਿਆ ਕਿ 51 ਸਾਲਾ Claire Ball ਅਤੇ 76 ਸਾਲਾ Lynda Ball ਦੀ ਦੋ ਵਾਹਨਾਂ ਦੀ ਟੱਕਰ ਵਿੱਚ ਮੌਤ ਹੋ ਗਈ ਸੀ।ਪੁਲਿਸ ਨੂੰ 5 ਜਨਵਰੀ ਨੂੰ ਸ਼ਾਮ 4.10 ਵਜੇ ਦੇ ਕਰੀਬ ਬ੍ਰਾਡਲੈਂਡਸ ਰੋਡ ‘ਤੇ ਦੋ ਵਾਹਨਾਂ ਦੇ ਹਾਦਸੇ ਬਾਰੇ ਬੁਲਾਇਆ ਗਿਆ ਸੀ।
ਟੌਪੋ ‘ਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਮਾਰੀਆਂ ਗਈਆਂ ਔਰਤਾਂ ਦੇ ਨਾਮ ਸਨ…
January 9, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












