ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਅੱਜ ਕੱਲ੍ਹ ਚੋਰੀ ਇਲਜ਼ਾਮਾਂ ਵਿੱਚ ਫਸੀ ਗ੍ਰੀਨ ਪਾਰਟੀ ਦੇ MP ਚਰਚਾਂ ਵਿੱਚ ਹੈ।ਜਿੱਥੇ ਲਿਸਟ Mp Golriz Ghahraman ‘ਤੇ ਕੱਪੜੇ ਚੋਰੀ ਕਰਨ ਦੇ ਇੱਕ ਸਟੋਰ ਵੱਲੋਂ ਦੋ ਵੱਖ-ਵੱਖ ਦੋਸ਼ ਲਗਾਏ ਗਏ ਹਨ ਉੱਥੇ ਹੀ ਹੁਣ ਇੱਕ ਵੈਲਿੰਗਟਨ ਤੋ ਇੱਕ ਦੁਕਾਨ ਨੇ ਤੀਜਾ ਇਲਜ਼ਾਮ ਲਾਇਆ ਹੈ।
ਪੁਲਿਸ ਨੇ ਅੱਜ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਵੈਲਿੰਗਟਨ ਵਿੱਚ ਕਿਊਬਾ ਸਟ੍ਰੀਟ ‘ਤੇ ਕ੍ਰੀ8ਵੌਰਕਸ ਵਿਖੇ ਦੁਕਾਨਦਾਰੀ ਦੀ ਰਿਪੋਰਟ ਮਿਲੀ, ਜੋ ਕਥਿਤ ਤੌਰ ‘ਤੇ 26 ਅਕਤੂਬਰ 2023 ਨੂੰ ਹੋਈ ਸੀ।ਇਸ ਮਾਮਲੇ ਵਿੱਚ ਪਾਰਟੀ ਨੇ ਕਿਹਾ, “ਇਹ ਪੁਲਿਸ ਦੀ ਜਾਂਚ ਦਾ ਮਾਮਲਾ ਹੈ।