Home » ਮੁੱਖ ਮੰਤਰੀ ਭਗਵੰਤ ਮਾਨ ਅੱਜ ਖਿਡਾਰੀਆਂ ਨੂੰ ਦੇਣਗੇ ਇਨਾਮੀ ਰਾਸ਼ੀ…
Home Page News • India • India News

ਮੁੱਖ ਮੰਤਰੀ ਭਗਵੰਤ ਮਾਨ ਅੱਜ ਖਿਡਾਰੀਆਂ ਨੂੰ ਦੇਣਗੇ ਇਨਾਮੀ ਰਾਸ਼ੀ…

Spread the news

ਅੱਜ ਚੰਡੀਗੜ੍ਹ ਦੇ ਮਿਊੁਂਸਪਲ ਭਵਨ ਵਿਖੇ 12 ਵਜੇ ਇਨਾਮੀ ਰਾਸ਼ੀ ਵੰਡ ਸਮਾਗਮ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣਗੇ। ਨੈਸ਼ਨਲ ਖੇਡਾਂ ਤੇ ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ 33.83 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਏਸ਼ੀਅਨ ਖੇਡਾਂ ਦੇ 32 ਜੇਤੂ ਖਿਡਾਰੀਆਂ ਨੂੰ ਮਿਲੇਗੀ 29.25 ਕਰੋੜ ਦੀ ਇਨਾਮੀ ਰਾਸ਼ੀ। ਨੈਸ਼ਨਲ ਖੇਡਾਂ ਦੇ 136 ਜੇਤੂ ਖਿਡਾਰੀਆਂ ਨੂੰ 4.58 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।