Home » ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ(ਆਕਲੈਂਡ)’ਚ ਅੱਜ ਸ਼ਾਮ ਵਿਸ਼ੇਸ਼ ਸਮਾਗਮ…
Home Page News • India • New Zealand Local News • NewZealand • Religion

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ(ਆਕਲੈਂਡ)’ਚ ਅੱਜ ਸ਼ਾਮ ਵਿਸ਼ੇਸ਼ ਸਮਾਗਮ…

Spread the news

ਟਾਕਾਨਿਨੀ ਗੁਰੂ ਘਰ ਦੇ ਅੱਜ ਰਾਤ 17 ਜਨਵਰੀ 2024 ਦੇ ਸ਼ਾਮ ਦੇ ਸਮਾਗਮ ਦੇ ਪ੍ਰੋਗਰਾਮ ਦਾ ਵੇਰਵਾ:-

6.30 pm -6.50 pm ਰਹਿਰਾਸ ਸਾਹਿਬ

6.50 pm-7.45 pm
ਭਾਈ ਹਰਭੇਜ ਸਿੰਘ ਅਤੇ ਭਾਈ ਬਲਕਾਰ ਸਿੰਘ ਜਥਾ ਕੀਰਤਨ ਸੇਵਾ ।

7.45 pm -8.15 pm ਕੀਰਤਨ ਭਾਈ ਕਾਰਜ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ

8.15 pm -8.45 pm ਭਾਈ ਜਸਪਾਲ ਸਿੰਘ ਜੀ USA ਕਥਾ ਸੇਵਾ

8.45pm ਸਰਬੱਤ ਦੇ ਭਲੇ ਦੀ ਅਰਦਾਸ ਅਤੇ ਸੇਵਾ ਸੁੱਖ ਆਸਣ।
ਧੰਨਵਾਦ ਸਾਹਿਤ
ਸਮੂਹ ਸੇਵਾਦਾਰ ਕਮੇਟੀ
ਸੁਪਰੀਮ ਸਿੱਖ ਸੁਸਾਇਟੀ