ਅਮਰੀਕਾ ਦੇ ਪੈਨਸਿਲਵੇਨੀਆ ਰਾਜ ਦੀ ਪੁਲਿਸ ਨੇ ਪੰਜ ਔਰਤਾਂ ਦੀ ਪਛਾਣ ਕੀਤੀ ਹੈ। ਜੋ ਇੱਕ ਹੀ ਪਰਿਵਾਰ ਦੇ ਸਾਰੇ ਮੈਂਬਰ ਸਨ। ਜਿਨ੍ਹਾਂ ਦੀ ਬੀਤੇਂ ਦਿਨ ਪੈਨਸਿਲਵੇਨੀਆ ਵਿੱਚ ਅੰਤਰਰਾਜੀ ਰੂਟ 81 ‘ਤੇ ਇੱਕ ਟਰੈਕਟਰ-ਟ੍ਰੇਲਰ ਦੇ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਹ ਪੰਜ ਔਰਤਾਂ ਸਨ। ਜੋ ਸਾਊਦੀ ਅਰਬ ਦੇ ਮੱਕਾ ਦੀ ਵਿਦੇਸ਼ ਯਾਤਰਾ ਤੋਂ ਵਾਪਸ ਪਰਤਣ ‘ਤੇ ਲਕਾਵੰਨਾ ਕਾਉਂਟੀ ਤੋਂ ਦੋ ਵਾਹਨਾਂ ‘ਚ ਸਫ਼ਰ ਕਰ ਰਹੀਆਂ ਸਨ। ਸਾਰੇ ਪੰਜ ਇੱਕ ਹੀ ਪਰਿਵਾਰ ਦੇ ਮੈਂਬਰ ਸਨ ਅਤੇ ਇਸਲਾਮਿਕ ਆਰਗੇਨਾਈਜ਼ੇਸ਼ਨ ਆਫ ਸਦਰਨ ਟੀਅਰ ਨਾਲ ਸਬੰਧਤ ਸਨ, ਜੋ ਕਿ ਨਿਊਯਾਰਕ ਵਿੱਚ ਸਥਿੱਤ ਇੱਕ ਗੈਰ-ਲਾਭਕਾਰੀ ਸੰਸਥਾ ਹੈ ਜੋ ਬਿੰਘਮਟਨ ਨਿਊਯਾਰਕ ਖੇਤਰ ਵਿੱਚ ਇਸਲਾਮੀ ਭਾਈਚਾਰੇ ਦੀ ਸੇਵਾ ਕਰ ਰਹੀ ਹੈ।ਮਾਰਿਆ ਗਈਆ ਸਾਰੀਆਂ ਔਰਤਾਂ ਉਹ ਉਮਰਾਹ ਤੋਂ ਵਾਪਸ ਆ ਰਹੀਆਂ ਸਨ ਅਤੇ ਹਵਾਈ ਅੱਡੇ ਤੋਂ ਆਪਣੇ ਪਰਿਵਾਰਾਂ ਕੋਲ ਵਾਪਸ ਆ ਰਹੀਆ ਸਨ। ਪੰਜਾ ਦੀ ਪਛਾਣ ਪੈਨਸਿਲਵੇਨੀਆ ਰਾਜ ਪੁਲਿਸ ਦੁਆਰਾ ਕੀਤੀ ਗਈ ਜਿੰਨਾਂ ਵਿੱਚ
ਨਿਊਯਾਰਕ ਦੇ ਇਸਲਾਮੀ ਭਾਈਚਾਰੇ ਦੇ ਇੱਕੋ ਹੀ ਪਰਿਵਾਰ ਦੇ ਸੜਕ ਹਾਦਸੇ ਵਿੱਚ ਪੰਜ ਲੌਕਾਂ ਦੀ ਮੌਤ…
January 18, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












