Home » ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਨਜ਼ਦੀਕ ਲੱਗੀ ਅੱਗ…
Home Page News New Zealand Local News NewZealand

ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਨਜ਼ਦੀਕ ਲੱਗੀ ਅੱਗ…

Spread the news

ਆਕਲੈਂਡ (ਬਲਜਿੰਦਰ ਸਿੰਘ)ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਨਜ਼ਦੀਕ ਅੱਗ ਲੱਗਣ ਦੀ ਘਟਨਾ ਸਾਹਮਣੇ ਆ ਰਹੀ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (ਫੈਨਜ਼) ਦੇ ਬੁਲਾਰੇ ਨੇ ਦੱਸਿਆ ਕਿ ਜੈਰੋਜ ਬੋਲਟ ਮੈਮੋਰੀਅਲ ਡਰਾਈਵ ਦੇ ਨਾਲ ਇੱਕ ਸ਼ਾਪਿੰਗ ਸੈਂਟਰ ਕੋਲ ਘਾਹ ਨੂੰ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਸੀ ਜਿੱਥੇ ਮੌਕੇ ‘ਤੇ ਤਿੰਨ ਫਾਇਰ ਟਰੱਕ ਮੌਕੇ ਪਹੁੰਚੇ।ਫੇਨਜ਼ ਨੂੰ ਦੁਪਹਿਰ 1.40 ਵਜੇ ਅੱਗ ‘ਤੇ ਬੁਲਾਇਆ ਗਿਆ ਸੀ ਅਤੇ ਦੁਪਹਿਰ 2.50 ਵਜੇ ਤੱਕ ਇਸ ਨੂੰ ਬੁਝਾਇਆ ਲਿਆ ਗਿਆ ਸੀ।