Home » ਕੈਨੇਡਾ ਦੀ ਲਿਬਰਲ ਸਰਕਾਰ ਵੱਲੋ ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਕੀਤੀ ਵੱਡੀ ਸਖ਼ਤੀ…
Home Page News India World World News

ਕੈਨੇਡਾ ਦੀ ਲਿਬਰਲ ਸਰਕਾਰ ਵੱਲੋ ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਕੀਤੀ ਵੱਡੀ ਸਖ਼ਤੀ…

Spread the news

ਕੈਨੇਡਾ ਦੀ ਲਿਬਰਲ ਸਰਕਾਰ ਵੱਲੋ ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਕੀਤੀ ਵੱਡੀ ਸਖ਼ਤੀ, 1 ਸਤੰਬਰ,2024 ਤੋਂ ਦੁਕਾਨਨੁਮਾ ਕਾਲਜਾ ਤੋਂ ਪੜਨ ਵਾਲੇ ਵਿਦਿਆਰਥੀਆਂ ਨੂੰ ਨਹੀਂ ਮਿਲਣਗੇ ਉਪਨ ਵਰਕ ਪਰਮਿਟ (PGWP) , ਸਿਰਫ ਮਾਸਟਰ ਡਿਗਰੀ ਜਾ ਡਾਕਟਰੇਲ ਡਿਗਰੀ ਵਾਲੇ ਹੀ ਆਪਣੇ ਪਤੀ-ਪਤਨੀ ਨੂੰ ੳਪਨ ਵਰਕ ਪਰਮਿਟ ਤੇ ਕੈਨੇਡਾ ਸੱਦ ਸਕਣਗੇ ਇਸ ਨਾਲ ਜਾਹਲੀ ਵਿਆਹਾ ਨੂੰ ਪਵੇਗੀ ਕਾਫੀ ਠੱਲ੍ਹ, 35% ਘਟਾਈ ਜਾਵੇਗੀ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ