ਆਕਲੈਂਡ (ਬਲਜਿੰਦਰ ਸਿੰਘ)ਗੁਆਂਢੀ ਦੇਸ ਆਸਟ੍ਰੇਲੀਆ ਤੋ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਹੈ ਜਿੱਥੇ ਇੱਕ ਬੀਚ ‘ਤੇ ਤੈਰਨ ਗਏ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹਸਪਤਾਲ ‘ਚ ਦਾਖਲ ਹੈ।ਦੱਸਿਆ ਜਾ ਰਿਹਾ ਹੈ ਕਿ ਭਾਰਤੀ ਪਰਿਵਾਰ ਦੇ ਲੋਕ ਬੀਚ ‘ਤੇ ਆਨੰਦ ਮਾਨਣ ਗਏ ਸੀ ਪਰ ਪਾਣੀ ਦਾ ਵਹਾਅ ਐਨਾ ਤੇਜ਼ ਆਇਆ ਕਿ ਕਰੀਬ 20 ਸਾਲ ਦੀਆਂ ਤਿੰਨ ਲੜਕੀਆਂ ਅਤੇ ਇੱਕ 40 ਸਾਲਾ ਪੁਰਸ਼ ਪਾਣੀ ਵਿੱਚ ਵਹਿ ਗਏ। ਮੌਕੇ ਤੇ ਇੱਕ off duty lifesaver ਨੇ ਉਹਨਾਂ ਨੂੰ ਦੇਖਿਆ ਅਤੇ ਮਦਦ ਕੀਤੀ। ਇੱਕ ਲੜਕੀ ਨੂੰ airlift ਕਰਕੇ The Alfred ਹਸਪਤਾਲ ਲਿਜਾਇਆ ਗਿਆ। ਜਦਕਿ ਬਾਕੀ ਦੀਆਂ ਦੋ ਲੜਕੀਆਂ ਅਤੇ ਪੁਰਸ਼ (ਪੁਲਿਸ ਨੇ ਹਾਲੇ ਕਿਸੇ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ) ਨੂੰ ਮੌਕੇ ‘ਤੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪਰਿਵਾਰ ਪੰਜਾਬ ਦੇ ਫਗਵਾੜਾ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।
ਆਸਟ੍ਰੇਲੀਆ ਦੇ ਇੱਕ ਬੀਚ ‘ਤੇ 3 ਭਾਰਤੀਆਂ ਦੀ ਡੁੱਬਣ ਕਾਰਨ ਹੋਈ ਮੌ.ਤ,ਇੱਕ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ…
January 25, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












