Home » ਦੱਖਣੀ ਆਕਲੈਂਡ ‘ਚ ਦੋ ਵਾਹਨਾਂ ਵਿਚਕਾਰ ਹੋਈ ਟੱਕਰ,ਦੋ ਵਿਅਕਤੀ ਜ਼ਖਮੀ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਦੋ ਵਾਹਨਾਂ ਵਿਚਕਾਰ ਹੋਈ ਟੱਕਰ,ਦੋ ਵਿਅਕਤੀ ਜ਼ਖਮੀ…

Spread the news


ਆਕਲੈਂਡ (ਬਲਜਿੰਦਰ ਸਿੰਘ)ਦੱਖਣੀ ਆਕਲੈਂਡ ‘ਚ ਅੱਜ ਸਵੇਰੇ ਦੋ ਵਾਹਨਾਂ ਦੇ ਆਪਸ ਵਿੱਚ ਟਕਰਾ ਜਾਣ, ਦੋ ਲੋਕਾਂ ਦੇ ਜ਼ਖਮੀ ਹੋਣ ਜਾਣ ਦੀ ਖਬਰ ਹੈ।ਪੁਲਿਸ ਮੈਨੁਕਾਊ ‘ਚ ਕਲੋਵਰ ਪਾਰਕ ਵਿਚ ਬਾਉਂਡਰੀ ਰੋਡ ‘ਤੇ ਹੋਏ ਹਾਦਸੇ ਦੀ ਸੂਚਨਾ ਸਵੇਰੇ 7.30 ਵਜੇ ਦੇ ਕਰੀਬ ਮਿਲੀ ਸੀ।ਹਾਦਸੇ ਕਾਰਨ ਕੰਮਾਂ ਕਾਰਾ ਤੇ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਕਿ ਹਾਦਸੇ ਤੋ ਬਾਅਦ ਸੜਕ ਦੇ ਕੁੱਝ ਹਿੱਸੇ ਨੂੰ ਬੰਦ ਕਰਨਾ ਪਿਆ।ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ  ਹਨ।