Home » ਚਿਲੀ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱ/ਗ ਕਾਰਨ 120 ਲੋਕਾਂ ਦੀ ਮੌ.ਤ,ਸੈਂਕੜੇ ਲਾਪਤਾ, ਹਜ਼ਾਰਾਂ ਲੋਕ ਬੇਘਰ…
Home Page News • World • World News

ਚਿਲੀ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱ/ਗ ਕਾਰਨ 120 ਲੋਕਾਂ ਦੀ ਮੌ.ਤ,ਸੈਂਕੜੇ ਲਾਪਤਾ, ਹਜ਼ਾਰਾਂ ਲੋਕ ਬੇਘਰ…

Spread the news

ਦੱਖਣੀ ਅਮਰੀਕੀ ਦੇਸ਼ ਚਿਲੀ ਦੇ ਜੰਗਲਾਂ ‘ਚ ਅੱਗ ਲੱਗੀ ਹੈ। ਇਹ ਰਿਹਾਇਸ਼ੀ ਇਲਾਕਿਆਂ ਵਿੱਚ ਫੈਲ ਚੁੱਕੀ ਹੈ। ਹੁਣ ਤੱਕ 120 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਾ ਹੋਰ ਵਧਣ ਦੀ ਉਮੀਦ ਹੈ। ਸੈਂਕੜੇ ਲੋਕ ਲਾਪਤਾ ਹਨ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਅੱਗ ਸਭ ਤੋਂ ਪਹਿਲਾਂ ਵੀਨਾ ਡੇਲ ਮਾਰ ਅਤੇ ਵਲਪਾਰਾਈਸੋ ਸ਼ਹਿਰਾਂ ਦੇ ਜੰਗਲਾਂ ਵਿਚ ਲੱਗੀ। ਇਹ ਲਗਾਤਾਰ ਫੈਲ ਰਹੀ ਹੈ। ਹਜ਼ਾਰਾਂ ਘਰ ਸੜ ਗਏ ਹਨ।