Home » ਓਟਾਰਾ ਕ੍ਰੀਕ ਰਿਜ਼ਰਵ ‘ਤੇ ਇੱਕ ਔਰਤ ਉੱਤੇ ਹੋਏ ਅਮਲੇ ਸਬੰਧੀ ਇੱਕ ਵਿਅਕਤੀ ਗ੍ਰਿਫ਼ਤਾਰ…
Home Page News New Zealand Local News NewZealand

ਓਟਾਰਾ ਕ੍ਰੀਕ ਰਿਜ਼ਰਵ ‘ਤੇ ਇੱਕ ਔਰਤ ਉੱਤੇ ਹੋਏ ਅਮਲੇ ਸਬੰਧੀ ਇੱਕ ਵਿਅਕਤੀ ਗ੍ਰਿਫ਼ਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ) ਪੁਲਿਸ ਨੇ ਜਨਵਰੀ ਵਿੱਚ ਓਟਾਰਾ ਕ੍ਰੀਕ ਰਿਜ਼ਰਵ ਵਿੱਚ ਹੋਏ ਹਮਲੇ ਦੀ ਜਾਂਚ ਵਿੱਚ ਇੱਕ ਗ੍ਰਿਫਤਾਰੀ ਕੀਤੀ ਹੈ।ਪਿਛਲੇ ਹਫ਼ਤੇ, ਪੁਲਿਸ ਨੇ 18 ਜਨਵਰੀ 2024 ਦੇ ਵਾਪਰੀ ਘਟਨਾ ਸਬੰਧੀ ਕੁੱਝ ਤਸਵੀਰਾਂ ਜਾਰੀ ਕੀਤੀਆਂ ਸਨ।ਕਾਉਂਟੀਜ਼ ਮਾਨੁਕਾਊ ਈਸਟ ਸੀਆਈਬੀ ਦੇ ਡਿਟੈਕਟਿਵ ਸਾਰਜੈਂਟ ਜੇਮਸ ਮੈਪ ਦਾ ਕਹਿਣਾ ਹੈ ਕਿ ਪੁਲਿਸ ਨੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੈਨੂਕਾਉ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਪੁਲਿਸ ਨੇ ਜਾਂਚ ਦੇ ਨਤੀਜੇ ਵਜੋਂ ਵਿਅਕਤੀ ‘ਤੇ ਡਕੈਤੀ ਅਤੇ ਅਸ਼ਲੀਲ ਹਮਲੇ ਦਾ ਦੋਸ਼ ਲਗਾਇਆ ਹੈ।