Home » ਅੱਜ ਸਵੇਰ ਆਕਲੈਂਡ ਦੇ ਵੱਖ-ਵੱਖ ਮੋਟਰਵੇਅ ‘ਤੇ ਹੋਏ ਹਾਦਸਿਆਂ ਕਾਰਨ ਰਾਹਗੀਰਾਂ ਨੂੰ ਕਰਨਾ ਪਿਆਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾਂ…
Home Page News • New Zealand Local News • NewZealand

ਅੱਜ ਸਵੇਰ ਆਕਲੈਂਡ ਦੇ ਵੱਖ-ਵੱਖ ਮੋਟਰਵੇਅ ‘ਤੇ ਹੋਏ ਹਾਦਸਿਆਂ ਕਾਰਨ ਰਾਹਗੀਰਾਂ ਨੂੰ ਕਰਨਾ ਪਿਆਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾਂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰ ਆਕਲੈਂਡ ਦੇ ਵੱਖ-ਵੱਖ ਮੋਟਰਵੇਅ ‘ਤੇ ਹੋਏ ਹਾਦਸਿਆਂ ਕਾਰਨਾ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕੰਮਾ-ਕਾਰਾ ਤੇ ਜਾਣਿਆਂ ਵਾਲਿਆਂ ਨੂੰ ਕਾਫੀ ਟਾਇਮ ਭਾਰੀ ਟ੍ਰੈਫਿਕ ਦਾ ਸਾਹਮਣਾ ਕਰਨਾ ਪਿਆ।ਮੋਟਰਵੇਅ 1 ‘ਤੇ ਟਾਕਾਨੀਨੀ ਨਜ਼ਦੀਕ ਸਵੇਰੇ 6:30 ਵਜੇ ਦੇ ਕਰੀਬ ਕਈ ਵਾਹਨਾ ਵਿਚਕਾਰ ਟੱਕਰ ਹੋ ਗਈ ਜਿਸ ਤੋ ਬਾਅਦ ਸੜਕ ਤੇ ਭਾਰੀ ਜਾਮ ਲੱਗ ਗਿਆਂ ਇਸੇ ਤਰਾਂ ਮੋਟਰਵੇਅ 16 ਤੇ ਵੀ ਲਿੰਕਨ ਰੋਡ ਨੇੜੇ ਇੱਕ ਹਾਦਸਾ ਵਾਪਰਿਆਂ ਜਿਸ ਕਾਰਨਾ ਰਾਹਗੀਰ ਨੂੰ ਪ੍ਰੇਸ਼ਾਨੀ ਦਾ ਸਾਹਮਣਾਂ ਕਰਨਾ ਪਿ