ਆਕਲੈਂਡ(ਬਲਜਿੰਦਰ ਸਿੰਘ) ਜੈੱਟਸਟਾਰ ਏਅਰਲੇਨ ਵੱਲੋਂ ਆਪਣੇ ਕਰੂ ਮੈਂਬਰਾਂ ਲਈ ਨਵੀਂ ਯੂਨੀਫੋਰਮ ਅਮਲ ਵਿੱਚ ਲੈ ਕੇ ਆਉਣ ਦਾ ਅਹਿਮ ਫੈਸਲਾ ਲਿਆ ਗਿਆ ਹੈ।ਜੈੱਟਸਟਾਰ ਨੇ ਕਿਹਾ ਕਿ ਉਹ ਆਪਣੇ ਕਰੀਬ 5000 ਕਰਮਚਾਰੀਆਂ ਨੂੰ ਇਹ ਯੂਨੀਫੋਰਮ ਮੁੱਹਈਆ ਕਰਵਾਏਗਾ।ਜੈਟਸਟਾਰ ਦੇ ਸੀਈਓ ਸਟੀਫਨ ਟੁਲੀ ਇਸ ਬਦਲਾਅ ਲਈ ਖੁਸ਼ੀ ਪ੍ਰਗਟਾਈ ਹੈ। ਆਸਟ੍ਰੇਲੀਅਨ ਫੈਸ਼ਨ ਡਿਜ਼ਾਈਨਰ ਜੈਨੀਵੀ ਸਮਾਰਟ ਨੇ ਇਸ ਨਵੀਂ ਯੂਨੀਫੋਰਮ ਨੂੰ ਡਿਜ਼ਾਈਨ ਕੀਤਾ ਹੈ
