ਆਕਲੈਂਡ(ਬਲਜਿੰਦਰ ਰੰਧਾਵਾ)ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਪਾਪਾਟੋਏਟੋਏ ‘ਚ ਬੀਤੀ ਰਾਤ ਇੱਕ ਪੈਟਰੋਲ ਸਟੇਸ਼ਨ ਤੇ ਚੋਰਾਂ ਤੋੜ-ਭੰਨ ਅਤੇ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪਾਪਾਟੋਏਟੋਏ ਦੇ ਕੋਲਮਾਰ ਰੋਡ ‘ਤੇ ਸਥਿਤ ਗੈਸ ਸਟੇਸ਼ਨ ਤੇ ਰਾਤ 9 ਵਜੇ ਦੇ ਕਰੀਬ ਚੋਰਾਂ ਵੱਲੋਂ ਧਾਵਾ ਬੋਲਿਆ ਗਿਆ।ਘਟਨਾ ਸਬੰਧੀ ਹੋਰ ਜਾਣਕਾਰੀ ਦੇ ਉਡੀਕ ਕੀਤੀ ਜਾ ਰਹੀ ਹੈ।
ਪੰਜਾਬੀਆਂ ਦੇ ਗੜ੍ਹ ਪਾਪਾਟੋਏਟੋਏ ‘ਚ ਚੋਰਾਂ ਨੇ ਭੰਨਿਆ ਗੈਸ ਸਟੇਸ਼ਨ…
March 4, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment151
- Entertainment169
- Fashion22
- Food & Drinks77
- Health348
- Home Page News9,500
- India5,425
- India Entertainment130
- India News3,419
- India Sports231
- KHABAR TE NAZAR3
- LIFE66
- Movies48
- Music84
- New Zealand Local News3,383
- NewZealand3,719
- Punjabi Articules7
- Religion1,168
- Sports231
- Sports225
- Technology32
- Travel55
- Uncategorized68
- World2,527
- World News2,087
- World Sports217












