Home » ਹੁਣ ਮੈਨੁਰੇਵਾ ‘ਚ ਚੋਰਾਂ ਨੇ ਲੁੱਟਿਆ ਗੈਸ ਸਟੇਸ਼ਨ,ਪੁਲਿਸ ਵੱਲੋਂ ਜਾਰੀ ਜਾਰੀ…
Home Page News • New Zealand Local News • NewZealand

ਹੁਣ ਮੈਨੁਰੇਵਾ ‘ਚ ਚੋਰਾਂ ਨੇ ਲੁੱਟਿਆ ਗੈਸ ਸਟੇਸ਼ਨ,ਪੁਲਿਸ ਵੱਲੋਂ ਜਾਰੀ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕਾਉਂਟੀਜ਼ ਮਾਨਕਾਊ ਪੁਲਿਸ ਵੇਮਾਊਥ ਰੋਡ, ਮੈਨੁਰੇਵਾ ‘ਚ ਸਰਵਿਸ ਸਟੇਸ਼ਨ ‘ਤੇ ਹੋਈ ਡਕੈਤੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ।ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਐਤਵਾਰ 10 ਮਾਰਚ ਰਾਤ 2:05 ਵਜੇ ਲੁੱਟ ਦੀ ਸੂਚਨਾ ਮਿਲੀ ਅਤੇ ਅਪਰਾਧੀਆਂ ਵੱਲੋਂ ਅੰਦਰ ਦਾਖਲ ਹੋਣ ਲਈ ਸ਼ੀਸ਼ੇ ਦੀ ਖਿੜਕੀ ਤੋੜ ਗਿਆ ਪੁਲਿਸ ਵੱਲੋਂ ਘਟਨਾ ਦੀ ਜਾਂਚ ਚੱਲ ਰਹੀ ਹੈ ਪੁਲਿਸ ਨੇ ਕਿਹਾ ਕਿ ਚੰਗੀ ਗੱਲ ਰਹੀ ਕਿ ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।ਲੁੱਟ ਸਬੰਧੀ ਪੁਲਿਸ ਦੀ ਪੁਛਗਿੱਛ ਜਾਰੀ ਹੈ।ਪੁਲਿਸ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਕੋਲ ਸਾਡੀ ਜਾਂਚ ਵਿੱਚ ਸਹਾਇਤਾ ਕਰਨ ਲਈ ਜਾਣਕਾਰੀ ਹੋਵੇ ਤਾ ਫਾਈਲ ਨੰਬਰ 240310/9889 ਦੇ ਹਵਾਲੇ ਨਾਲ 105 ‘ਤੇ ਪੁਲਿਸ ਨੇ ਸੰਪਰਕ ਕੀਤਾ ਜਾ ਸਕਦਾ ਹੈ।