Home » PM ਮੋਦੀ ਨੇ ਅਗਨੀ 5 ਦੇ ਸਫ਼ਲ ਪ੍ਰੀਖਣ ਲਈ DRDO ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ…
Home Page News • India • India News

PM ਮੋਦੀ ਨੇ ਅਗਨੀ 5 ਦੇ ਸਫ਼ਲ ਪ੍ਰੀਖਣ ਲਈ DRDO ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ…

Spread the news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀ 5 ਦੇ ਸਫਲ ਪ੍ਰੀਖਣ ਲਈ ਡੀਆਰਡੀਓ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ, “ਮਿਸ਼ਨ ਦਿਵਿਆਸਤਰ ਲਈ ਸਾਡੇ ਡੀਆਰਡੀਓ ਵਿਗਿਆਨੀਆਂ ‘ਤੇ ਮਾਣ ਹੈ, ਮਲਟੀਪਲ ਇੰਡੀਪੈਂਡਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ (ਐਮਆਈਆਰਵੀ) ਤਕਨਾਲੋਜੀ ਨਾਲ ਸਵਦੇਸ਼ੀ ਤੌਰ ‘ਤੇ ਵਿਕਸਤ ਅਗਨੀ-5 ਮਿਜ਼ਾਈਲ ਦਾ ਪਹਿਲਾ ਉਡਾਣ ਟੈਸਟ।