Home » ਬੀਤੀ ਰਾਤ ਰੋਟੋਰੂਆ ‘ਚ ਚੱਲੀ ਗੋ+ਲੀ ਇੱਕ ਵਿਅਕਤੀ ਗੰਭੀਰ ਜ਼.ਖ.ਮੀ…
Home Page News • NewZealand

ਬੀਤੀ ਰਾਤ ਰੋਟੋਰੂਆ ‘ਚ ਚੱਲੀ ਗੋ+ਲੀ ਇੱਕ ਵਿਅਕਤੀ ਗੰਭੀਰ ਜ਼.ਖ.ਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ਦੇ ਰੋਟੋਰੂਆ ‘ਚ ਬੀਤੀ ਰਾਤ ਇੱਕ ਵਿਅਕਤੀ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਬੀਤੀ ਰਾਤ ਕਰੀਬ 10.50 ਵਜੇ ਗੋਲੀ ਲੱਗਣ ਨਾਲ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ।