Home » ਆਕਲੈਂਡ ਦੇ ਗਲਫ ਹਾਰਬਰ ‘ਤੇ ਵਿਅਕਤੀ ਦੀ ਲਾ+ਸ਼ ਮਾਮਲੇ ਵਿੱਚ ਪੁਲਿਸ ਵੱਲੋਂ ਹੱ.ਤਿ.ਆ ਦੀ ਜਾਂਚ ਜਾਰੀ…
Home Page News New Zealand Local News NewZealand

ਆਕਲੈਂਡ ਦੇ ਗਲਫ ਹਾਰਬਰ ‘ਤੇ ਵਿਅਕਤੀ ਦੀ ਲਾ+ਸ਼ ਮਾਮਲੇ ਵਿੱਚ ਪੁਲਿਸ ਵੱਲੋਂ ਹੱ.ਤਿ.ਆ ਦੀ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਮੰਗਲਵਾਰ ਨੂੰ ਆਕਲੈਂਡ ਦੇ ਗਲਫ ਹਾਰਬਰ ‘ਤੇ ਪੁਲਿਸ ਨੂੰ ਇੱਕ ਪਲਾਸਟਿਕ ਬੈਗ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਜੋ ਕਿ ਪਾਣੀ ਵਿੱਚ ਸੀ ਮਿਲੀ ਸੀ।ਇਸ ਮਾਮਲੇ ‘ਚ ਪੁਲਿਸ ਨੇ ਹੁਣ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਪੂਰਾ ਹੋ ਗਿਆ ਹੈ, ਪਰ ਉਹ ਅਜੇ ਵੀ ਵਿਅਕਤੀ ਦੀ ਪਛਾਣ ਕਰਨ ਵਿੱਚ ਅਸਮਰੱਥ ਹਨ।