Home » ਨੌਰਥ ਆਕਲੈਂਡ ‘ਚ 15 ਪਾਣੀ ਦੀਆਂ ਬੋਤਲਾਂ ਚੋਰੀ ਕਰਨ ਲਈ ਚੋਰ ਨੇ ਦੁਕਾਨਦਾਰ ਕਰਵਾ ਦਿੱਤਾ ਹਜਾਰਾਂ ਡਾਲਰਾ ਦਾ ਨੁਕਸਾਨ…
Home Page News New Zealand Local News NewZealand

ਨੌਰਥ ਆਕਲੈਂਡ ‘ਚ 15 ਪਾਣੀ ਦੀਆਂ ਬੋਤਲਾਂ ਚੋਰੀ ਕਰਨ ਲਈ ਚੋਰ ਨੇ ਦੁਕਾਨਦਾਰ ਕਰਵਾ ਦਿੱਤਾ ਹਜਾਰਾਂ ਡਾਲਰਾ ਦਾ ਨੁਕਸਾਨ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਨੌਰਥ ਆਕਲੈਂਡ ‘ਚ ਇੱਕ ਚੋਰ ਵੱਲੋਂ ਸਿਰਫ਼ 15 ਪਾਣੀ ਦੀਆਂ ਬੋਤਲਾਂ ਦੀ ਚੋਰੀ ਕਰਨ ਲਈ ਦੁਕਾਨ ਮਾਲਕ ਦਾ ਹਜ਼ਾਰਾ ਡਾਲਰਾ ਦਾ ਨੁਕਸਾਨ ਕਰਵਾ ਦਿੱਤਾ ਗਿਆ।ਬੀਚ ਹੈਵਨ ਇਲਾਕੇ ਦੇ ਰੰਗਾਤੀਰਾ ਰੋਡ ‘ਤੇ ਸਥਿਤ ਇੱਕ ਕਬਾਬ ਸ਼ਾਪ ਨੂੰ ਰਾਤ 12.30 ਵਜੇ ਤੋ ਬਾਅਦ ਦੁਕਾਨ ਦੇ ਦਰਵਾਜ਼ੇ ਨੂੰ ਕਥਿਤ ਤੌਰ ‘ਤੇ ਤੋੜਿਆ ਗਿਆ।ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੀ ਗਈ ਸੀ।