Home » ਆਕਲੈਂਡ ‘ਚ ਸ਼ਹਿਰ ‘ਚ ਵਾਪਰੀ ਹਥਿਆਰਾਂ ਦੀ ਘਟਨਾ ਤੋ ਬਾਅਦ ਪਹੁੰਚੀ ਪੁਲਿਸ,ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ…
Home Page News New Zealand Local News NewZealand

ਆਕਲੈਂਡ ‘ਚ ਸ਼ਹਿਰ ‘ਚ ਵਾਪਰੀ ਹਥਿਆਰਾਂ ਦੀ ਘਟਨਾ ਤੋ ਬਾਅਦ ਪਹੁੰਚੀ ਪੁਲਿਸ,ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕੇਂਦਰੀ ਆਕਲੈਂਡ ‘ਚ ਅੱਜ ਸਵੇਰੇ 8 ਵਜੇ ਦੇ ਕਰੀਬ ਹਥਿਆਰਾਂ ਸਬੰਧੀ ਵਾਪਰੀ ਘਟਨਾ ਤੋ ਬਾਅਦ ਵੱਡੀ ਤਦਾਦ ਵਿੱਚ ਪੁਲਿਸ ਦੇ ਪਹੁੰਚੇ ਜਾਣ ਦੀ ਖ਼ਬਰ ਹੈ।ਪੁਲਿਸ ਨੇ ਦੱਸਿਆ ਹੌਬਸਨ ਸਟ੍ਰੀਟ ਤੇ ਵਾਪਰੀ ਘਟਨਾ ਸਬੰਧੀ ਸੂਚਨਾ ਉਨ੍ਹਾਂ ਨੂੰ ਸਵੇਰੇ 7.55 ਵਜੇ ਮਿਲੀ ਸੀ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਇਸ ਘਟਨਾ ਦੇ ਸਬੰਧ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।ਤਾਜਾ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਦੋ ਲੋਕਾਂ ਨੂੰ ਗ੍ਰਿਫ਼ਤਾਰੀ ਕੀਤੀ ਗਈ ਹੈ।