Home » ਫੋਨ ਧਮਕੀ ਮਿਲਣ ਤੋ ਬਾਅਦ ਟੌਰੰਗਾ ਹਸਪਤਾਲ ਨੂੰ ਕੀਤਾ ਗਿਆ ਬੰਦ…
Home Page News • New Zealand Local News • NewZealand

ਫੋਨ ਧਮਕੀ ਮਿਲਣ ਤੋ ਬਾਅਦ ਟੌਰੰਗਾ ਹਸਪਤਾਲ ਨੂੰ ਕੀਤਾ ਗਿਆ ਬੰਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਦਾ ਕਹਿਣਾ ਹੈ ਕਿ ਫ਼ੋਨ ‘ਤੇ ਧਮਕੀ ਮਿਲਣ ਤੋਂ ਬਾਅਦ ਟੌਰੰਗਾ ਹਸਪਤਾਲ ਨੂੰ “ਸਾਵਧਾਨੀ” ਵਜੋਂ ਬੰਦ ਕਰ ਦਿੱਤਾ ਗਿਆ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਉਹਨਾ ਦੀ ਟੀਮ ਘਟਨਾ ਦੀ ਜਾਂਚ ਅਤੇ ਸਾਵਧਾਨੀ ਵਜੋਂ ਖੇਤਰ ਵਿੱਚ ਪਹੁੰਚੀਆਂ ਹੋਈਆਂ ਹਨ ਦੱਸਿਆ ਜਾ ਰਿਹਾ ਕਿ ਇਹ ਹਸਪਤਾਲ ਟੌਰੰਗਾ ਦੱਖਣ ਵਿੱਚ ਕੈਮਰੂਨ ਰੋਡ ‘ਤੇ ਸਥਿਤ ਹੈ।ਮਾਮਲੇ ਸਬੰਧੀ ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।