Home » ਡੋਨਾਲਡ ਟਰੰਪ ਨੇ ਇਲੀਨੋਇਸ ਸੂਬੇ ਵਿੱਚ  ਰਾਸ਼ਟਰਪਤੀ  ਚੋਣਾਂ ਦੀ ਪ੍ਰਾਇਮਰੀ ਜਿੱਤੀ…
Home Page News World World News

ਡੋਨਾਲਡ ਟਰੰਪ ਨੇ ਇਲੀਨੋਇਸ ਸੂਬੇ ਵਿੱਚ  ਰਾਸ਼ਟਰਪਤੀ  ਚੋਣਾਂ ਦੀ ਪ੍ਰਾਇਮਰੀ ਜਿੱਤੀ…

Spread the news

ਬੀਤੇਂ ਦਿਨ ਡੋਨਾਲਡ ਟਰੰਪ ਨੇ ਅਮਰੀਕਾ ਦੇ ਇਲੀਨੋਇਸ ਸੂਬੇ ਵਿੱਚ ਹੋਈਆਂ ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ। ਟਰੰਪ ਪਹਿਲਾਂ ਹੀ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਲਈ ਲੋੜੀਂਦੇ ਡੈਲੀਗੇਟਾਂ ਤੱਕ ਪਹੁੰਚ ਚੁੱਕੇ ਹਨ। ਪਰ ਇਲੀਨੋਇਸ ਦੀ ਜਿੱਤ ਨਾਲ ਉਸ ਦਾ ਰਸਤਾ ਸਾਫ਼ ਹੋ ਗਿਆ ਅਮਰੀਕਾ ਦੇ ਇਲੀਨੋਇਸ ਸੂਬੇ ਵਿੱਚ ਹੋਈਆਂ ਰਿਪਬਲਿਕਨ ਪਾਰਟੀ ਦੀਆਂ 64 ਰਿਪਬਲਿਕਨ ਡੈਲੀਗੇਟ ਹਨ। 2020 ਦੀਆਂ ਚੋਣਾਂ ਵਿੱਚ, ਬਿਡੇਨ ਨੇ ਇਲੀਨੋਇਸ ਵਿੱਚ ਟਰੰਪ ਨੂੰ 17 ਅੰਕਾਂ ਦੇ ਨਾਲ ਜਿੱਤ ਲਿਆ ਸੀ। ਟਰੰਪ 2016 ਦੇ ਇਲੀਨੋਇਸ ਚੋਣ ਵਿੱਚ ਹਿਲੇਰੀ ਕਲਿੰਟਨ ਤੋਂ ਹਾਰ ਗਏ ਸਨ।