Home » ਨੌਰਥ ਆਕਲੈਂਡ ‘ਚ ਬੀਤੀ ਰਾਤ ਇੱਕ ਘਰ ਨੂੰ ਲੱਗੀ ਅੱਗ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਬੀਤੀ ਰਾਤ ਇੱਕ ਘਰ ਨੂੰ ਲੱਗੀ ਅੱਗ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਨੌਰਥ ਆਕਲੈਂਡ ਦੇ ਬ੍ਰਾਊਨਜ਼ ਬੇਅ ਵਿੱਚ ਇੱਕ ਘਰ ਨੂੰ ਅੱਗ ਲੱਗ ਜਾਣ ਦੀ ਖ਼ਬਰ ਹੈ।
ਐਮਰਜੈਂਸੀ NZ ਸ਼ਿਫਟ ਮੈਨੇਜਰ ਗੈਰੇਥ ਲੁਈਸ ਨੇ ਕਿਹਾ ਕਿ ਅਮਲੇ ਨੂੰ ਸਵੇਰੇ 2.24 ਵਜੇ ਬੁਲਾਇਆ ਗਿਆ ਸੀ ਜਿੱਥੇ ਦੋ ਮੰਜ਼ਿਲਾ ਘਰ ਪੂਰੀ ਤਰਾਂ ਅੱਗ ਦੀ ਲਪੇਟ ਵਿੱਚ ਸੀ ਘਟਨਾ ਸਥਾਨ ‘ਤੇ, ਤਿੰਨ ਟਰੱਕ ਅਤੇ ਇੱਕ ਮਾਹਰ ਕਮਾਂਡ ਯੂਨਿਟ ਸ਼ਾਮਲ ਹੋਏ।ਅੱਗਵਲੱਗਣ ਦੇ ਕਾਰਨਾਂ ਸਬੰਧੀ ਫਾਇਰ ਇਨਵੈਸਟੀਗੇਟਰ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।