Home » ਵਾਈਕਾਟੋ ‘ਚ ਲਾਪਤਾ ਚੱਲ ਰਹੀ 12 ਸਾਲਾ ਲੜਕੀ ਦੀ ਭਾਲ ਲਈ ਪੁਲਿਸ ਨੇ ਭਾਈਚਾਰੇ ਨੂੰ ਕੀਤੀ ਅਪੀਲ…
Home Page News • New Zealand Local News • NewZealand

ਵਾਈਕਾਟੋ ‘ਚ ਲਾਪਤਾ ਚੱਲ ਰਹੀ 12 ਸਾਲਾ ਲੜਕੀ ਦੀ ਭਾਲ ਲਈ ਪੁਲਿਸ ਨੇ ਭਾਈਚਾਰੇ ਨੂੰ ਕੀਤੀ ਅਪੀਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵਾਈਕਾਟੋ ਪੁਲਿਸ ਨੇ ਲਾਪਤਾ ਚੱਲ ਰਹੀ ਇੱਕ 12 ਸਾਲਾ Allah-Bella ਨਾਮੀ ਲੜਕੀ ਦੀ ਭਾਲ ਲਈ ਭਾਈਚਾਰ ਨੂੰ ਅਪੀਲ ਕੀਤੀ ਹੈ।Allah-Bella ਨੂੰ ਆਖਰੀ ਵਾਰ 19 ਮਾਰਚ ਨੂੰ ਹੈਮਿਲਟਨ ਨੇੜੇ ਗੁੱਡ ਸਟ੍ਰੀਟ ਅਤੇ ਟੌਵਹਾਰੇ ਰੋਡ, ਮਾਤੰਗੀ ਦੇ ਕੋਨੇ ‘ਤੇ ਦੇਖਿਆ ਗਿਆ ਸੀ।ਉਸਨੂੰ ਆਖਰੀ ਵਾਰ ਇੱਕ ਕਾਲਾ ਟੌਪ, ਕਾਲੇ ਸ਼ਾਰਟਸ, ਚਮੜੇ ਦੀਆਂ ਚੱਪਲਾਂ ਅਤੇ ਇੱਕ ਕਾਲੇ ਨਾਈਕੀ ਬੈਕਪੈਕ ਵਿੱਚ ਦੇਖਿਆ ਗਿਆ ਸੀ।ਪੁਲਿਸ ਅਤੇ ਉਸ ਦਾ ਪਰਿਵਾਰ Allah-Bella ਦੀ ਸੁਰੱਖਿਆਂ ਨੂੰ ਲੈ ਕੇ ਚਿਤੰਤ ਹੈ। ਜੇਕਰ ਤੁਸੀਂ Allah-Bella ਨੂੰ ਦੇਖਿਆ ਹੈ ਜਾਂ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੈ ਤਾਂ ਫਾਈਲ ਨੰਬਰ 240320/7205 ਦਾ ਹਵਾਲੇ ਨਾਲ 105 ‘ਤੇ ਪੁਲਿਸ ਨੂੰ ਸੰਪਰਕ ਕੀਤਾ ਜਾ ਸਕਦਾ ਹੈ।