Home » ਆਕਲੈਡ ਦੇ ਮੈਂਗਰੀ ‘ਚ ਵਾਪਰੇ ਸੜਕ ਹਾਦ+ਸੇ ਦੌਰਾਨ ਇੱਕ ਵਿਅਕਤੀ ਦੀ ਮੌ+ਤ
Home Page News New Zealand Local News NewZealand

ਆਕਲੈਡ ਦੇ ਮੈਂਗਰੀ ‘ਚ ਵਾਪਰੇ ਸੜਕ ਹਾਦ+ਸੇ ਦੌਰਾਨ ਇੱਕ ਵਿਅਕਤੀ ਦੀ ਮੌ+ਤ

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਵਿੱਚ ਹੋਈ ਮੋਟਰਸਾਈਕਲ ਦੀ ਟੱਕਰ ਵਿੱਚ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਪੁਲਿਸ ਨੂੰ ਬੀਤੀ ਕੱਲ੍ਹ ਸ਼ਾਮ ਕਰੀਬ 6 ਵਜੇ ਓਰੂਰੰਗੀ ਰੋਡ,ਮੈਂਗਰੀ ਵਿਖੇ ਵਾਪਰੀ ਦੁਰਘਟਨਾ ਸਬੰਧੀ ਸੂਚਨਾ ਮਿਲੀ ਸੀ।ਪੁਲਿਸ ਦੇ ਬੁਲਾਰੇ ਨੇ ਦੱਸਿਆ ਸੀਰੀਅਸ ਕਰੈਸ਼ ਯੂਨਿਟ ਟੀਮ ਵੱਲੋਂ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।