ਆਕਲੈਂਡ(ਬਲਜਿੰਦਰ ਸਿੰਘ) ਐਸ਼ਬਰਟਨ ‘ਚ ਇੱਕ ਫਾਰਮ ‘ਤੇ ਕੰਮ ਕਰ ਰਹੇ ਵਿਅਕਤੀ ਨਾਲ ਵਾਪਰੀ ਦੁਰਘਟਨਾ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਬੁਲਾਰੇ ਦੱਸਿਆ ਕਿ ਸਿੰਗਲਟਰੀ ਰੋਡ ‘ਤੇ ਸਥਿਤ ਇੱਕ ਫਾਰਮ ਵਿੱਚ ਵਾਪਰੇ ਹਾਦਸੇ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 10.10 ‘ਤੇ ਬੁਲਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਇੱਕ ਨੌਜਵਾਨ ਵਿਅਕਤੀ ਮ੍ਰਿਤਕ ਹਾਲਤ ਵਿੱਚ ਮਿਲਿਆ। ਮੌਕੇ ‘ਤੇ ਇੱਕ ਐਂਬੁਲੈਂਸ ਅਤੇ ਇੱਕ ਰੈਪਿਡ ਰਿਸਪਾਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਘਟਨਾ ਸਬੰਧੀ ਜਾਂਚ ਜਾਰੀ ਹੈ
ਐਸ਼ਬਰਟਨ ‘ਚ ਇੱਕ ਫਾਰਮ ‘ਤੇ ਕੰਮ ਦੌਰਾਨ ਵਾਪਰੇ ਹਾਦ+ਸੇ ਵਿੱਚ ਇੱਕ ਵਿਅਕਤੀ ਦੀ ਮੌ-ਤ
April 16, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,674
- India5,079
- India Entertainment129
- India News3,258
- India Sports227
- KHABAR TE NAZAR3
- LIFE66
- Movies48
- Music84
- New Zealand Local News2,931
- NewZealand3,251
- Punjabi Articules7
- Religion1,107
- Sports216
- Sports214
- Technology32
- Travel55
- Uncategorized56
- World2,327
- World News1,943
- World Sports206












