ਆਕਲੈਂਡ(ਬਲਜਿੰਦਰ ਰੰਧਾਵਾ) ਵੈਲਿੰਗਟਨ ਪੁਲਿਸ ਵੱਲੋਂ ਬੀਤੇ ਐਤਵਾਰ ਸਵੇਰੇ ਇੱਕ ਹਿੱਟ ਐਂਡ ਰਨ ਜਿਸ ਵਿੱਚ ਇੱਕ ਪੈਦਲ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਦੇ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ।ਵੈਲਿੰਗਟਨ ਰੋਡ ਪੁਲਿਸਿੰਗ ਦੇ ਸਾਰਜੈਂਟ ਸ਼ੌਨ ਤਾਈਕੀ ਨੇ ਕਿਹਾ ਕਿ ਵਿਅਕਤੀ ਐਤਵਾਰ ਤੜਕੇ 4.45 ਵਜੇ ਤੋਂ 5.45 ਵਜੇ ਦੇ ਵਿਚਕਾਰ ਕੈਵਹਾਰਾ ਅਤੇ ਓਲਡ ਪੋਰੀਰੂਆ ਰੋਡ ਦੇ ਇੰਟਰਸੈਕਸ਼ਨ ‘ਤੇ ਸਥਿਤ ਸੀ।ਤਾਈਕੀ ਨੇ ਕਿਹਾ ਕਿ ਪੈਦਲ ਯਾਤਰੀ ਨੂੰ “ਇੱਕ ਹਾਦਸੇ ਦੇ ਨਾਲ ਦਰਮਿਆਨੀ ਤੋਂ ਗੰਭੀਰ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ”।ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਜਾਂ ਘਟਨਾ ਨਾਲ ਸਬੰਧਤ ਕੋਈ ਵੀ ਗਤੀਵਿਧੀ ਦੇਖੀ ਹੋਵੇ ਤਾ ਫਾਈਲ ਨੰਬਰ P058496143 ਦੇ ਹਵਾਲੇ ਨਾਲ ਪੁਲਿਸ ਨਾਲ 105 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਵੈਲਿੰਗਟਨ ਪੁਲਿਸ ਵੱਲੋਂ ਇੱਕ ਹਿੱਟ ਐਂਡ ਰਨ ਵਿੱਚ ਕੀਤੀ ਜਾ ਰਹੀ ਹੈ ਜਾਂਚ…
April 23, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,724
- India5,107
- India Entertainment129
- India News3,274
- India Sports227
- KHABAR TE NAZAR3
- LIFE66
- Movies48
- Music84
- New Zealand Local News2,954
- NewZealand3,274
- Punjabi Articules7
- Religion1,113
- Sports217
- Sports214
- Technology32
- Travel55
- Uncategorized56
- World2,333
- World News1,948
- World Sports206












