Home » ਮੰਦਭਾਗੀ ਖਬਰ Waiuku ‘ਚ ਗੱਡੀ ਦੇ ਝਪੇਟ ਲੱਗਣ ਕਾਰਨ ਬੱਚੇ ਦੀ ਹੋਈ ਮੌ.ਤ…
Home Page News New Zealand Local News NewZealand

ਮੰਦਭਾਗੀ ਖਬਰ Waiuku ‘ਚ ਗੱਡੀ ਦੇ ਝਪੇਟ ਲੱਗਣ ਕਾਰਨ ਬੱਚੇ ਦੀ ਹੋਈ ਮੌ.ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਦਿਹਾਤੀ ਕਸਬੇ waiuku ਵਿੱਚ ਇੱਕ ਵਾਹਨ ਨਾਲ ਟਕਰਾਉਣ ਕਾਰਨ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 11.07 ਵਜੇ ਦੇ ਕਰੀਬ ਮੇਲਸੋਪ ਐਵੇਨਿਊ ‘ਤੇ ਇੱਕ ਡਰਾਈਵਵੇਅ ‘ਤੇ ਹਾਦਸੇ ਦੀ ਸੂਚਨਾ ਦਿੱਤੀ ਗਈ ਸੀ।ਘਟਨਾ ਸਥਾਨ ਪੁਲਿਸ ਵੱਲੋਂ ਸੜਕ ਦੇ ਇੱਕ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ ਸੀ।ਸੀਰੀਅਸ ਕਰੈਸ਼ ਯੂਨਿਟ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।