Home » ਆਕਲੈਂਡ ‘ਚ ਅੱਜ ਸਵੇਰੇ ਇੱਕ ਰਾਹ ਜਾਦੇ ਵਿਅਕਤੀ ਨੂੰ ਲੁਟੇਰੇ ਲੁੱਟ ਕੇ ਉਹ ਗਏ…
Home Page News New Zealand Local News NewZealand

ਆਕਲੈਂਡ ‘ਚ ਅੱਜ ਸਵੇਰੇ ਇੱਕ ਰਾਹ ਜਾਦੇ ਵਿਅਕਤੀ ਨੂੰ ਲੁਟੇਰੇ ਲੁੱਟ ਕੇ ਉਹ ਗਏ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ‘ਚ ਲੁੱਟ ਖੋਹ ਦੀ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ ਜਿੱਥੇ ਪਹਿਲਾਂ ਦੁਕਾਨਾਂ ਆਦਿ ਨੂੰ ਲੁਟੇਰਿਆਂ ਵਲੋਂ ਨਿਸ਼ਾਨਾ ਬਣਾਇਆ ਜਾਂਦਾ ਸੀ ਉੱਥੇ ਹੀ ਹੁਣ ਆਮ ਲੋਕਾਂ ਨੂੰ ਵੀ ਲੁਟੇਰਿਆਂ ਵਲੋਂ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਤਰਾਂ ਦਾ ਤਾਜਾ ਮਾਮਲਾ ਆਕਲੈਂਡ ਦੇ ਈਡਨ ਟੈਰੇਸ ਤੋ ਸਾਹਮਣੇ ਆਇਆ ਹੈ ਜਿੱਥੇ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਵਿਅਕਤੀ ਨੂੰ ਡਰਾ-ਧਮਕਾ ਕੇ ਲੁੱਟੇ ਜਾਣ ਦੀ ਖਬਰ ਹੈ। ਲੁਟੇਰਾ ਜਾਂਦੇ ਹੋਏ ਵਿਅਕਤੀ ਕੋਲ ਜੋ ਵੀ ਸਮਾਨ ਸੀ ਉਹ ਖੋਹਕੇ ਆਪਣੇ ਨਾਲ ਲੈ ਗਿਆ।ਆਕਲੈਂਡ(ਬਲਜਿੰਦਰ ਰੰਧਾਵਾ