Home » ਉਤਰੀ ਕੈਂਟਰਬਰੀ ‘ਚ ਮਿਲੀ ਇੱਕ ਵਿਅਕਤੀ ਦੀ ਲਾਸ਼,ਘਟਨਾ ਦੀ ਜਾਂਚ ਜਾਰੀ…
Home Page News New Zealand Local News NewZealand

ਉਤਰੀ ਕੈਂਟਰਬਰੀ ‘ਚ ਮਿਲੀ ਇੱਕ ਵਿਅਕਤੀ ਦੀ ਲਾਸ਼,ਘਟਨਾ ਦੀ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਬਰੂਮਫੀਲਡ, ਉੱਤਰੀ ਕੈਂਟਰਬਰੀ ਵਿੱਚ ਇੱਕ ਫਾਰਮ ‘ਤੇ ਵਾਪਰੀ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਕੱਲ ਸ਼ਾਮ ਕਰੀਬ 7.50 ਵਜੇ ਰਾਮ ਪੈਡੌਕ ਰੋਡ ‘ਤੇ ਸਥਿਤ ਇੱਕ ਪ੍ਰਾਪਰਟੀ ‘ਤੇ ਬੁਲਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਲਾਸ਼ ਮਿਲੀ।ਘਟਨਾ ਦੇ ਕਾਰਨਾ ਦੀ ਜਾਂਚ ਚੱਲ ਰਹੀ ਹੈ।