Home » ਜ਼ਿਊਲਰੀ ਸਟੋਰ ‘ਤੇ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ,ਪੰਜਾਹ ਹਜ਼ਾਰ ਡਾਲਰ ਦੇ ਗਹਿਣੇ ਹੋਏ ਬਰਾਮਦ…
Home Page News New Zealand Local News NewZealand

ਜ਼ਿਊਲਰੀ ਸਟੋਰ ‘ਤੇ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ,ਪੰਜਾਹ ਹਜ਼ਾਰ ਡਾਲਰ ਦੇ ਗਹਿਣੇ ਹੋਏ ਬਰਾਮਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਮੋਟੂਏਕਾ ਵਿੱਚ ਕੱਲ੍ਹ ਹੋਈ ਇੱਕ ਚੋਰੀ ਦੇ ਮਾਮਲੇ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ $50,000 ਦੇ ਗਹਿਣੇ ਬਰਾਮਦ ਕੀਤੇ ਗਏ ਹਨ।ਡਿਟੈਕਟਿਵ ਕਾਂਸਟੇਬਲ ਕੈਲਵਿਨ ਹੇਫੋਰਡ ਨੇ ਕਿਹਾ ਕਿ ਪੁਲਿਸ ਨੂੰ ਮੰਗਲਵਾਰ ਸਵੇਰੇ 4 ਵਜੇ ਤਹਾਈ ਸਟ੍ਰੀਟ ‘ਤੇ ਹੋਈ ਚੋਰੀ ਬਾਰੇ ਸੂਚਿਤ ਕੀਤਾ ਗਿਆ ਸੀ।ਪੁਲਿਸ ਨੇ ਇੱਕ 32 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਉੱਤੇ ਚੋਰੀ ਅਤੇ ਗੈਰਕਾਨੂੰਨੀ ਢੰਗ ਨਾਲ ਮੋਟਰ ਵਾਹਨ ਲੈਣ ਦੇ ਦੋਸ਼ ਲਾਏ ਗਏ ਹਨ। ਉਸ ਨੂੰ ਅੱਜ ਸਵੇਰੇ ਨੈਲਸਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।