ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਆਕਲੈਂਡ ਦੇ ਰੇਮੂਏਰਾ ਵਿੱਚ ਇੱਕ ਰੋਡਵਰਕਸ ਸਾਈਟ ‘ਤੇ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ ਇੱਕ ਵਿਅਕਤੀ ਦੇ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਇਹ ਘਟਨਾ ਵਿਕਟੋਰੀਆ ਐਵੇਨਿਊ ‘ਤੇ ਰਾਤ 10 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ।ਪੁਲਿਸ ਨੇ ਕਿਹਾ, “ਘਟਨਾ ਵਿੱਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਪੈਦਲ ਯਾਤਰੀ ਆਕਲੈਂਡ ਸਿਟੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਦੁਰਘਟਨਾ ਤੋ ਬਾਅਦ ਡਰਾਇਵਰ ਟਰੱਕ ਸਮੇਤ ਮੌਕੇ ਤੋ ਭੱਜ ਗਿਆ ਜਿਸ ਨੂੰ ਪੁਲਿਸ ਨੇ ਬਾਅਦ ਵਿੱਚ ਪਾਪਾਟੋਏਟੋਏ ਖੇਤਰ ਵਿੱਚੋਂ ਹਿਰਾਸਤ ਵਿੱਚ ਲੈ ਲਿਆ ਗਿਆ।
ਆਕਲੈਂਡ ‘ਚ ਰੋਡ ਵਰਕ ਕਰ ਰਹੇ ਕਰਮਚਾਰੀ ਨੂੰ ਟਰੱਕ ਨੇ ਮਾਰੀ ਟੱਕਰ,ਹੋਇਆ ਗੰਭੀਰ ਜ਼ਖਮੀ…
May 8, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,059
- India5,248
- India Entertainment129
- India News3,334
- India Sports228
- KHABAR TE NAZAR3
- LIFE66
- Movies48
- Music84
- New Zealand Local News3,134
- NewZealand3,460
- Punjabi Articules7
- Religion1,140
- Sports224
- Sports219
- Technology32
- Travel55
- Uncategorized62
- World2,419
- World News2,009
- World Sports212












