Home » ਕੈਨੇਡਾ ਤੋ ਫਿਰ ਆਈ ਦੁੱਖ ਦੀ ਖ਼ਬਰ,2 ਪੰਜਾਬੀ ਨੌਜਵਾਨਾਂ ਦੀ ਹੋਈ ਮੌ,ਤ…
Home Page News India India News World World News

ਕੈਨੇਡਾ ਤੋ ਫਿਰ ਆਈ ਦੁੱਖ ਦੀ ਖ਼ਬਰ,2 ਪੰਜਾਬੀ ਨੌਜਵਾਨਾਂ ਦੀ ਹੋਈ ਮੌ,ਤ…

Spread the news

ਕੈਨੇਡਾ ਤੋਂ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਪਹਿਲਾ ਮਾਮਲਾ ਓਂਟਾਰੀਓ ਦੇ ਯਾਰਕ ਰੀਜਨ ਵਿਚ ਸਾਹਮਣੇ ਆਇਆ, ਜਿਥੇ 29 ਸਾਲਾ ਰਵਿੰਦਰ ਸਿੰਘ ਵਿਰਕ ਆਪਣੀ ਕਾਰ ਵਿਚ ਮਰਿਆ ਹੋਇਆ ਮਿਲਿਆ। ਰਵਿੰਦਰ 2018 ਵਿਚ ਕੈਨੇਡਾ ਆਇਆ ਸੀ। ਦੂਜੀ ਘਟਨਾ ਦੌਰਾਨ ਐਲਗੋਮਾ ਯੂਨੀਵਰਸਿਟੀ ਦਾ ਸੂਰਯਾਦੀਪ ਸਿੰਘ ਡਰਾਈਵਿੰਗ ਟੈਸਟ ਤੋਂ ਕੁਝ ਪਲਾਂ ਬਾਅਦ ਹੀ ਦਮ ਤੋੜ ਗਿਆ। ਦੋਹਾਂ ਮਾਮਲਿਆਂ ਵਿਚ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।