Home » 21 ਮਿਲੀਅਨ ਡਾਲਰ ਘੋਟਾਲੇ ਮਾਮਲੇ ‘ਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ‘ਤੇ ਲੱਗੇ ਦੋਸ਼…
Home Page News India World World News

21 ਮਿਲੀਅਨ ਡਾਲਰ ਘੋਟਾਲੇ ਮਾਮਲੇ ‘ਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ‘ਤੇ ਲੱਗੇ ਦੋਸ਼…

Spread the news

ਆਕਲੈਂਡ(ਬਲਜਿੰਦਰ ਰੰਧਾਵਾ) NAB ਬੈਂਕ ਨਾਲ $21 ਮਿਲੀਅਨ ਡਾਲਰ ਦਾ fraud ਕਰਨ ਦਾ ਕਥਿਤ ਦੋਸ਼ ਹੇਠ ਅੱਜ ਮੋਨਿਕਾ ਸਿੰਘ, ਦੇਵੇਂਦਰ ਦਿਓ ਅਤੇ ਸ੍ਰੀਨਿਵਾਸ ਨਾਇਡੂ ਨੂੰ ਦੀ Downing Centre District Court ‘ਚ ਅੱਜ ਆਪਣਾ ਪੱਖ ਰੱਖਣ ਲਈ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਤਿੰਨਾਂ ਨੇ ਗ਼ਲਤੀ ਪ੍ਰਵਾਨ ਨਹੀਂ ਕੀਤੀ ਹੈ, ਪਰ ਅਦਾਲਤ ਕਰੀਬ ਢਾਈ ਮਹੀਨੇ ਲੰਬਾ ਟਰਾਇਲ ਸ਼ੁਰੂ ਕਰ ਸਕਦੀ ਹੈ।