ਆਕਲੈਂਡ(ਬਲਜਿੰਦਰ ਰੰਧਾਵਾ)ਏਅਰ ਨਿਊਜੀਲੈਂਡ ਦੀ ਉਡਾਣ ਜੋ ਕਿ ਵੈਲਿੰਗਟਨ ਤੋ ਕੁਈਨਜ਼ਟਾਊਨ ਜਾ ਰਹੀ ਸੀ ਵਿੱਚ ਟਰਬੂਲੈਂਸ ਆਉਣ ਕਾਰਨ 2 ਯਾਤਰੀਆਂ ਦੇ ਜਖਮੀ ਹੋਣ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਬੀਤੇ ਕੱਲ੍ਹ ਦੁਪਹਿਰੇ 2.50 ਵਜੇ ਉਡਾਨ ‘ਚ ਆਈ ਟਰਬੂਲੈਂਸ ਕਾਰਨ ਯਾਤਰੀ ‘ਤੇ ਗਰਮ-ਗਰਮ ਕੌਫੀ ਸਰੀਰ ‘ਤੇ ਡੁੱਲ ਗਈ ਜਿਸ ਤੋ ਬਾਅਦ ਏਅਰਪੋਰਟ ਪੁੱਜਣ ‘ਤੇ ਉਸਨੂੰ ਐਂਬੁਲੈਂਸ ਰਾਂਹੀ ਹਸਪਤਾਲ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਇੱਕ ਕਰੂ ਮੈਂਬਰ ਨੂੰ ਵੀ ਸਿਰ ‘ਤੇ ਸੱਟਾਂ ਵੱਜਣ ਦੀ ਖਬਰ ਹੈ ਅਤੇ ਉਸ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਏਅਰ ਨਿਊਜੀਲੈਂਡ ਦੀ ਉਡਾਣ ‘ਚ ਆਈ ਟਰਬੂਲੈਂਸ ਕਾਰਨ ਯਾਤਰੀ ਅਤੇ ਕਰੂ ਮੈਂਬਰ ਜ਼ ਖ ਮੀ…
June 17, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












