Home » ਕੁਈਨਜ਼ਟਾਊਨ ਤੋਂ ਮੈਲਬੋਰਨ ਜਾ ਰਹੇ ਜਹਾਜ ਦੇ ਇੰਜਣ ਨੂੰ ਅੱਗ ਲੱਗਣ ਕਾਰਨ ਕਰਵਾਈ ਗਈ ਐਮਰਜੈਂਸੀ ਲੈਂਡਿੰਗ…
Home Page News New Zealand Local News NewZealand World

ਕੁਈਨਜ਼ਟਾਊਨ ਤੋਂ ਮੈਲਬੋਰਨ ਜਾ ਰਹੇ ਜਹਾਜ ਦੇ ਇੰਜਣ ਨੂੰ ਅੱਗ ਲੱਗਣ ਕਾਰਨ ਕਰਵਾਈ ਗਈ ਐਮਰਜੈਂਸੀ ਲੈਂਡਿੰਗ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਦੇ ਕੁਈਨਜ਼ਟਾਊਨ ਤੋਂ ਮੈਲਬੋਰਨ ਜਾ ਰਹੇ Virgin Airlines ਦੇ ਜਹਾਜ ਦੇ ਇੰਜਣ ਨੂੰ ਅੱਗ ਲੱਗਣ ਕਾਰਨ ਜਹਾਜ਼ ਦੀ ਇਨਵਰਕਾਰਗਿਲ ਦੇ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।ਜਹਾਜ ਦੇ ਇੰਜਣ ਨੂੰ ਅੱਗ ਲੱਗਣ ਦਾ ਕਾਰਨ, ਇਸ ਨਾਲ ਪੰਛੀ ਦਾ ਟਕਰਾਇਆ ਜਾਣਾ ਦੱਸਿਆ ਜਾ ਰਿਹਾ ਹੈ।