ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਮੈਂਗਰੀ ‘ਚ ਇੱਕ ਘਰ ਵਿੱਚ ਬੀਤੀ ਰਾਤ ਗੋਲੀ ਚੱਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਲਮਲੇ ਕ੍ਰੇਸੈਂਟ ਦੇ ਇੱਕ ਪਤੇ ‘ਤੇ ਗੋਲੀਬਾਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਰਾਤ 9 ਵਜੇ ਦੇ ਕਰੀਬ ਮਿਲੀ ਸੀ।ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ਦੇ ਸਬੰਧ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।ਪੁਲਿਸ ਵੱਲੋਂ ਘਟਨਾ ਸਬੰਧੀ ਪੁੱਛਗਿੱਛ ਜਾਰੀ ਹੈ।ਦੱਸ ਦਈਏ ਕਿ ਅਜੇ ਕੁੱਝ ਦਿਨ ਪਹਿਲਾ ਹੀ ਮੈਂਗਰੀ ਅਤੇ ਵੇਅਮਾਊਥ ਇਲਾਕੇ ਵਿੱਚ ਗੋਲੀਬਾਰੀ ਹੋਈ ਸੀ।
ਆਕਲੈਂਡ ਦੇ ਮੈਂਗਰੀ ‘ਚ ਬੀਤੀ ਰਾਤ ਫਿਰ ਚੱਲੀ ਗੋਲੀ…
4 days ago
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment134
- Entertainment152
- Fashion22
- Food & Drinks76
- Health346
- Home Page News5,813
- India3,470
- India Entertainment117
- India News2,399
- India Sports210
- KHABAR TE NAZAR3
- LIFE66
- Movies46
- Music76
- New Zealand Local News1,782
- NewZealand2,038
- Punjabi Articules6
- Religion741
- Sports194
- Sports194
- Technology31
- Travel54
- Uncategorized28
- World1,564
- World News1,375
- World Sports189
Add Comment