ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਆਕਲੈਂਡ ਦੇ ਪਾਕੁਰੰਗਾ ਵਿੱਚ ਬੱਸ ‘ਚ ਇੱਕ ਵਿਅਕਤੀ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਪਿਛਲੇ ਹਫ਼ਤੇ ਪੀੜਤ ਦੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਸਨ।ਪੀੜਤ ਵਿਅਕਤੀ ਸ਼ੁੱਕਰਵਾਰ, 28 ਜੂਨ ਨੂੰ ਸਵੇਰੇ 9.15 ਵਜੇ ਦੇ ਕਰੀਬ ਹਾਵਿਕ ਤੋਂ ਆਕਲੈਂਡ ਸਿਟੀ ਵੱਲ ਜਾ ਰਹੀ ਬੱਸ ‘ਤੇ ਸਵਾਰ ਸੀ, ਜਦੋਂ ਇਹ ਘਟਨਾ ਵਾਪਰੀ।ਐਕਟਿੰਗ ਡਿਟੈਕਟਿਵ ਸੀਨੀਅਰ ਸਾਰਜੈਂਟ ਜੇਮਸ ਮੈਪ ਨੇ ਕਿਹਾ ਕਿ ਇੱਕ ਅਣਪਛਾਤੀ ਔਰਤ “ਪੀੜਤ ‘ਤੇ ਕਿਸੇ ਵਸਤੂ ਨਾਲ ਹਮਲਾ ਕਰਨ” ਤੋਂ ਪਹਿਲਾਂ ਬੱਸ ਵਿੱਚ ਚੜ੍ਹੀ ਹਮਲਾ ਕਰਨ ਤੋ ਬਾਅਦ ਦੋਸ਼ੀ ਔਰਤ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਬੱਸ ਛੱਡ ਕੇ ਫ਼ਰਾਰ ਹੋ ਗਈ ਸੀ।ਪੁਲਿਸ ਨੇ ਕਿਹਾ ਕਿ ਜੇ ਕੋਈ ਵਿਅਕਤੀ ਇਸ ਘਟਨਾ ਦਾ ਗਵਾਹ ਹੈ ਜਾਂ ਇਸ ਬਾਰੇ ਕੋਈ ਜਾਣਕਾਰੀ ਰੱਖਦਾ ਹੈ, ਉਸ ਨੂੰ 105 ‘ਤੇ ਪੁਲਿਸ ਨਾਲ ਸੰਪਰਕ ਕਰਨ ਜਾਂ 0800 555 111 ‘ਤੇ ਕ੍ਰਾਈਮਸਟੌਪਰਜ਼ ਰਾਹੀਂ ਅਗਿਆਤ ਤੌਰ ‘ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।
ਈਸਟ ਆਕਲੈਂਡ ‘ਚ ਬੱਸ ਵਿੱਚ ਇੱਕ ਵਿਅਕਤੀ ‘ਤੇ ਹੋਇਆ ਹਮਲਾਂ…
July 1, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












