Home » ਆਕਲੈਂਡ ਦੇ ਹਾਈਵੇਅ ‘ਤੇ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ,ਹਾਈਵੇਅ ਹੋਇਆ ਬੰਦ…
Home Page News New Zealand Local News NewZealand

ਆਕਲੈਂਡ ਦੇ ਹਾਈਵੇਅ ‘ਤੇ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ,ਹਾਈਵੇਅ ਹੋਇਆ ਬੰਦ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਹਾਈਵੇਅ 16 ਤੇ ਇੱਕ ਵਾਪਰੇ ਟਰੱਕ ਹਾਦਸੇ ਤੋਂ ਬਾਅਦ ਹਾਈਵੇਅ ਦੇ ਕਈ ਘੰਟਿਆਂ ਤੱਕ ਬੰਦ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਇੱਕ ਬਿਆਨ ਵਿੱਚ, ਪੁਲਿਸ ਨੇ ਕਿਹਾ ਕਿ ਗਲੋਰੀਟ ਵਿੱਚ ਕਾਪਾਰਾ ਕੋਸਟ ਹਾਈਵੇਅ ‘ਤੇ ਇੱਕ ਵਾਹਨ ਹਾਦਸਾ ਅੱਜ ਸਵੇਰੇ 11 ਵਜੇ ਦੇ ਕਰੀਬ ਵਾਪਰਿਆ।ਕਾਇਪਾਰਾ ਕੋਸਟ ਹਾਈਵੇਅ ਅਗਲੇ ਕੁਝ ਘੰਟਿਆਂ ਲਈ ਬੰਦ ਰਹਿਣ ਦੀ ਉਮੀਦ ਹੈ।ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦੇਰੀ ਦੀ ਉਮੀਦ ਕਰਨ ਜਾਂ ਜੇ ਸੰਭਵ ਹੋਵੇ ਤਾਂ ਕੋਈ ਬਦਲਵਾਂ ਰਸਤਾ ਅਪਣਾਉਣ।