Home » ਆਕਲੈਂਡ ਦੇ ਮਾਊਂਟ ਵੈਲਿੰਗਟਨ ‘ਚ ਟੋਬੇ ਵਿੱਚ ਜਾ ਡਿੱਗੀ ਕਾਰ…
Home Page News New Zealand Local News NewZealand

ਆਕਲੈਂਡ ਦੇ ਮਾਊਂਟ ਵੈਲਿੰਗਟਨ ‘ਚ ਟੋਬੇ ਵਿੱਚ ਜਾ ਡਿੱਗੀ ਕਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਉਪਨਗਰ ਮਾਊਂਟ ਵੈਲਿੰਗਟਨ ‘ਚ ਬੀਤੀ ਰਾਤ ਇੱਕ ਵਾਹਨ ਛੱਪੜ ਵਿੱਚ ਜਾ ਡਿੱਗਿਆ।
ਪੁਲਿਸ ਨੂੰ ਕਰੀਬ 1.25 ਵਜੇ ਦੇ ਕਰੀਬ ਅਰਨੂਈ ਰੋਡ ‘ਤੇ ਵਾਪਰੇ ਹਾਦਸੇ ਬਾਰੇ ਸੂਚਿਤ ਗਿਆ ਸੀ।ਘਟਨਾ ਦੇ ਆਲੇ ਦੁਆਲੇ ਦੇ ਸਹੀ ਹਾਲਾਤਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।