Home » ਆਸਟ੍ਰੇਲੀਆ ‘ਚ ਕਲਯੁਗੀ ਪਿਤਾ ਨੇ 3 ਬੱਚਿਆਂ ਜਿਓਂਦਾ ਸਾੜਿਆਂ…
Home Page News • India • NewZealand • World • World News

ਆਸਟ੍ਰੇਲੀਆ ‘ਚ ਕਲਯੁਗੀ ਪਿਤਾ ਨੇ 3 ਬੱਚਿਆਂ ਜਿਓਂਦਾ ਸਾੜਿਆਂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਗੁਆਂਢੀ ਦੇਸ ਆਸਟ੍ਰੇਲੀਆਂ ਤੋ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਸਿਡਨੀ ਦੇ ਲਲੋਰ ਪਾਰਕ ਹੋਮਜ਼ ਵਿਖੇ ਇੱਕ ਪਿਓ ਨੇ ਆਪਣੇ 3 ਛੋਟੇ-ਛੋਟੇ ਬੱਚਿਆਂ ਨੂੰ ਘਰ ਵਿੱਚ ਲਾਈ ਅੱਗ ਵਿੱਚ ਸਾੜ ਕੇ ਮਾਰ ਦਿੱਤਾ।ਇਸ ਦੇ ਨਾਲ ਹੀ ਇਸ ਕਲਯੁਗੀ ਪਿਤਾ ਨੇ 3 ਹੋਰ ਬੱਚਿਆਂ ਨੂੰ ਵੀ ਅੱਗ ਵਿੱਚ ਸਾੜਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੌਕੇ ‘ਤੇ ਗਵਾਂਢੀਆਂ ਦੇ ਆਉਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ ਤੇ ਹੁਣ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਦੋਸ਼ੀ ਪਿਤਾ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ।